ਸੰਗਰੂਰ ਧਰਨੇ ਤੋਂ ਵਾਪਸ ਆ ਰਹੇ ਕਿਸਾਨਾਂ 'ਤੇ ਇਕ ਨਸ਼ੇੜੀ ਨੌਜਵਾਨ ਨੇ ਇਕ ਕਿਸਾਨ ਦੀ ਗਲ 'ਤੇ ਬੁਰੀ ਤਰ੍ਹਾਂ ਦੰਦੀ ਵੱਢ ਦਿਤੀ ਜਿਸ ਕਾਰਨ ਪੀੜਤ ਦੀ ਗਲ ਦਾ ਮਾਸ ਤੱਕ ਉਤਰ ਗਿਆ। ਦਰਅਸਲ ਸੰਗਰੂਰ ਧਰਨੇ ਤੋਂ ਵਾਪਸ ਆ ਰਹੇ ਕਿਸਾਨਾਂ ਕੋਲੋਂ ਰਸਤੇ ਵਿਚ ਇਕ ਨਸ਼ੇੜੀ ਨੇ ਲਿਫਟ ਮੰਗੀ ਤੇ ਕਿਹਾ ਮੈਨੂੰ ਥੋੜ੍ਹਾ ਅੱਗੇ ਉਤਾਰ ਦਿਓ।